Outsourcing and Freelancing
Coaching Institute
Punjabi
Punjabi Gurmukhi Akhar
Transliteration
Language Keyboards
| ਅਸੀਂ ਭਾਰਤ ਵਿੱਚ ਮੋਹਾਲੀ (ਜੋ ਚੰਡੀਗੜ੍ਹ ਦੇ ਨੇੜੇ ਹੈ) ਪੰਜਾਬ ਵਿਖੇ ਸਥਿਤ ਹਾਂ ਅਤੇ ਹੇਠਾਂ ਦਿੱਤੇ ਕਮ ਕਰਦੇ ਹਾਂ ।
ਉਨਤੀਸ਼ੀਲ ਵੈਬ ਸਾਈਟ
ਡਾਟਾਬੇਸ ਨਾਲ ਭਜਨ ਵਾਲੀ ਵੈਬ ਐਪਲੀਕੇਸ਼ਨ
ਈ-ਤਿਜਾਰਤ ਵੈਬ ਸਾਈਟ
ਲਬਅਨ ਵਾਲਾ ਇੰਜਨ ਦੀ ਐਸਈਓ
ਵੈਬ ਪੋਰਟਲ
ਜਿਆਦਾ ਤਰ ਸਾਡੀ ਵੈਬ ਪ੍ਰੋਗ੍ਰਾਮ ਲੈੰਪ ਟੇਕਨੋਲਾਜੀ ਦੇ ਉੱਪਰ ਹਨ । ਇਸ ਓਪਨ ਸੋਰਸ ਟੇਕਨੋਲਾਜੀ ਦੇ ਰਾਹੀਂ ਅਸੀਂ ਵੈਬ ਸਾਈਟ ਅਤੇ ਵੈਬ ਪੋਰਟਲ ਬਣਾਉਂਦੇ ਹਾਂ ।
ਸਾਡੇ ਦੁਆਰਾ ਕੀਤੇ ਹੋਏ ਕਮਾਂ ਦੀ ਸੂਚੀ ਦਾ ਵੇਰਵਾ ਹੇਠਾਂ ਦਿੱਤਾ ਹੋਇਆ ਹੈ ।
 | ਪੰਜਾਬੀ ਨੀਊਜ਼
ਇਹ ਸਾਈਟ ਪੰਜਾਬੀ ਖ਼ਬਰਾਂ ਦਾ ਵੈਬ ਪੋਰਟਲ ਹੈ ਜੋ ਰੋਜ਼ ਵੱਖ ਵੱਖ ਸਰੋਤਾਂ ਤੋਂ ਖ਼ਬਰਾਂ ਇਕਠੀ ਕਰਦਾ ਹੈ ਅੱਤੇ ਪੰਜਾਬੀ ਨੀਊਜ਼ ਸਾਇਟ ਤੇ ਪ੍ਰਕਾਸ਼ਿਤ ਕਰਦਾ ਹੈ । ਇਸ ਦੇ ਨਾਲ ਨਾਲ ਇਹ ਵੈਬ ਸਰੋਤ ਸਿਖ ਧਰਮ ਦੀ ਗੁਰਬਾਣੀ ਬਾਰੇ ਵੀ ਜਾਣਕਾਰੀ ਦਿੰਦਾ ਹੈ । |
 | ਤਕ ਇੰਫੋਮੈਟਿਕਸ
ਇਸ ਵੈਬ ਸਾਈਟ ਤੇ ਤੁਸੀਂ ਫੋਨੇਟਿਕ ਅੰਗੇਰਜੀ ਨੂੰ ਵੱਖ ਵੱਖ ਭਾਸ਼ਾਵਾਂ ਵਿੱਚ ਬਦਲ ਸਕਦੇ ਹੋ । ਤੁਸੀਂ ਬਸ ਇਹਨਾ ਕਰਨਾ ਹੈ ਕੀ ਪੇਹਲਾਂ ਭਾਸ਼ਾ ਚੁਣੋ ਜਿਸ ਨੂੰ ਤੁਸੀਂ ਬਦਲਣਾ ਚਾਹੁੰਦੇ ਹੋ । ਫਿਰ ਫੋਨੇਟਿਕ ਅੰਗੇਰਜੀ ਵਿੱਚ ਲਿਖੋ ।
ਤੁਸੀਂ ਇੱਥੇ ਪੰਜਾਬੀ, ਹਿੰਦੀ, ਬੇੰਗਾਲੀ, ਮਰਾਠੀ , ਗੁਜਰਾਤੀ, ਤਮਿਲ, ਉਰਦੂ , ਤੇਲਗੂ ਅੱਤੇ ਹੋਰ ਭਾਸ਼ਾਵਾਂ ਨੂੰ ਵੀ ਫੋਨੇਟਿਕ ਅੰਗੇਰਜੀ ਤੋਂ ਚੁਣੀ ਹੋਈ ਭਾਸ਼ਾ ਵਿੱਚ ਬਦਲ ਸਕਦੇ ਹੋ । |
 |
ਔਜਾਰ ਨਿਰਦੇਸ਼ਕ
ਘਰ ਵਿੱਚ ਵਰਤਨ ਜਾਨ ਵਾਲੇ ਔਜਾਰਾਂ ਦੀ ਸੂਚੀ, ਜਿਸ ਦੀ ਤੁਸੀਂ ਜਾਣਕਾਰੀ ਹਾਸਿਲ ਕਰ ਸਕਦੇ ਹੋ
|
 |
ਤਸਵੀਰਾਂ ਦਾ ਬਾਗ਼
ਆਪਣੀ ਖੁਦ ਦੀ ਤਸਵੀਰਾਂ ਦੀ ਪੁਸਤਕਾਲੇ ਬਨਾਓ ਜਿਸ ਵਿੱਚ ਤੁਹਾਡੀ ਆਪਣੀ ਪ੍ਰਾਈਵੇਟ ਅੱਤੇ ਪਬਲਿਕ ਚੋਣ ਦੀ ਸੁਵਿਧਾ ਹੈ
|
|